Heart broken best

ਤੁਸੀਂ ਯਾਦ ਨਹੀਂ ਕਰਦੇ,
ਅੱਸੀ ਭੁਲਾ ਨਹੀਂ ਸਕਦੇ,
ਇਨ੍ਹਾਂ ਖੂਬਸੂਰਤ ਹੈ
ਤੁਹਾਡਾ ਤੇ ਮੇਰਾ ਰਿਸ਼ਤਾ,
ਤੁਸੀਂ ਸਮਜ ਨਹੀਂ ਸਕਦੇ ਤੇ ,
ਅੱਸੀ ਸਮਜਾ ਨਹੀਂ ਸਕਦੇ💔




ਸੁਣਿਆ ਸੀ ਜਿੰਦਗੀ ਕਦੇ ਕਦੇ ਦੁਖ ਦਿੰਦੀ ਹੈ
ਪਰ ਸਾਡੀ ਤਾਂ ਰੱਬਾ ਸਾਰੀ ਹੀ ਦੁੱਖਾਂ ਵਿਚ ਲੰਘ ਗਈ ☹️




ਕਹਿੰਦੀ ਜਿਊਣਾ ਤਾਂ ਇਕ ਪਾਸੇ
ਤੈਥੋਂ ਮਰ ਵੀ ਨਹੀਂ ਹੋਣਾ 

Comments

Popular posts

God (waheguru ji )

Attitude